ਪਾਕਿਸਤਾਨ ਨੇ ਰਿਮੋਟ ਕੰਟਰੋਲਡ ਸੈਟੇਲਾਈਟ ਕੀਤਾ Launch, ਚੀਨ ਦੀ ਮਦਦ ਨਾਲ ਹਾਸਲ ਕੀਤੀ ਇਹ ਉਪਲਬਧੀ, ਜਾਣੋ ਕੀ ਕਰੇਗਾ

ਪਾਕਿਸਤਾਨ ਨੇ ਰਿਮੋਟ ਕੰਟਰੋਲਡ ਸੈਟੇਲਾਈਟ ਕੀਤਾ Launch, ਚੀਨ ਦੀ ਮਦਦ ਨਾਲ ਹਾਸਲ ਕੀਤੀ ਇਹ ਉਪਲਬਧੀ, ਜਾਣੋ ਕੀ ਕਰੇਗਾ

Pakistan Launch Sattellite: ਪਾਕਿਸਤਾਨ ਨੇ ਚੀਨ ਦੀ ਮਦਦ ਨਾਲ ਇੱਕ ਵੱਡਾ ਕਾਰਨਾਮਾ ਕੀਤਾ ਹੈ। ਇਸਨੇ ਇੱਕ ਰਿਮੋਟ ਸੈਂਸਿੰਗ ਸੈਟੇਲਾਈਟ (PRSS-01) ਲਾਂਚ ਕੀਤਾ ਹੈ। ਇਸਨੂੰ ਚੀਨ ਦੇ ਸ਼ੀਚਾਂਗ ਸੈਟੇਲਾਈਟ ਲਾਂਚਿੰਗ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ (31 ਜੁਲਾਈ) ਨੂੰ X ‘ਤੇ...