ਕਰੇਟਾ ਨੂੰ ਇਹੀ SUV ਦੇਵੇਗੀ ਅਸਲੀ ਟੱਕਰ! ਬਜ਼ਾਰ ‘ਚ ਧੂਮ ਮਚਾਉਣ ਲਈ ਜਲਦ ਕਰ ਰਹੀ ਹੈ ਵਾਪਸੀ

ਕਰੇਟਾ ਨੂੰ ਇਹੀ SUV ਦੇਵੇਗੀ ਅਸਲੀ ਟੱਕਰ! ਬਜ਼ਾਰ ‘ਚ ਧੂਮ ਮਚਾਉਣ ਲਈ ਜਲਦ ਕਰ ਰਹੀ ਹੈ ਵਾਪਸੀ

Renault Hyundai Creta ਨਾਲ ਮੁਕਾਬਲਾ ਕਰਨ ਲਈ ਆਪਣੀ ਸਭ ਤੋਂ ਸ਼ਕਤੀਸ਼ਾਲੀ ਅਤੇ ਪ੍ਰਸਿੱਧ SUV ਨੂੰ ਭਾਰਤ ਵਿੱਚ ਵਾਪਸ ਲਿਆਉਣ ਦੀ ਤਿਆਰੀ ਵੀ ਕਰ ਰਹੀ ਹੈ। Renault Duster ਨੂੰ 2022 ਵਿੱਚ ਭਾਰਤ ਵਿੱਚ ਬੰਦ ਕਰ ਦਿੱਤਾ ਗਿਆ ਸੀ। ਪਰ ਇਹ ਦੁਬਾਰਾ ਵਾਪਸੀ ਕਰ ਸਕਦੀ ਹੈ। Renault Duster new model; Renault Duster ਜਲਦੀ ਹੀ...