ਤਿਰੂਪਤੀ ਦੇ ਰੇਨੀਗੁੰਟਾ ਹਵਾਈ ਅੱਡੇ ‘ਤੇ ਇੰਡੀਗੋ ਦੀ ਉਡਾਣ ਦੀ ਹੋਈ ਐਮਰਜੈਂਸੀ ਲੈਂਡਿੰਗ , 221 ਯਾਤਰੀ ਸਨ ਸਵਾਰ

ਤਿਰੂਪਤੀ ਦੇ ਰੇਨੀਗੁੰਟਾ ਹਵਾਈ ਅੱਡੇ ‘ਤੇ ਇੰਡੀਗੋ ਦੀ ਉਡਾਣ ਦੀ ਹੋਈ ਐਮਰਜੈਂਸੀ ਲੈਂਡਿੰਗ , 221 ਯਾਤਰੀ ਸਨ ਸਵਾਰ

Indigo Flight Emergency Landing: ਤਿਰੂਪਤੀ ਦੇ ਰੇਨੀਗੁੰਟਾ ਹਵਾਈ ਅੱਡੇ ‘ਤੇ ਇੰਡੀਗੋ ਦੀ ਇੱਕ ਉਡਾਣ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਤਿਰੂਪਤੀ ਬਾਲਾਜੀ ਦੀ ਕਿਰਪਾ ਨਾਲ ਜਹਾਜ਼ ਨੇ ਸੁਰੱਖਿਅਤ ਐਮਰਜੈਂਸੀ...