ਅਮਰੀਕਾ ਵਿੱਚ 6 ਤਗਮੇ ਜਿੱਤਣ ਤੋਂ ਬਾਅਦ ਹਿਸਾਰ ਪਹੁੰਚੀ ਰੇਣੂ, ਅੰਤਰਰਾਸ਼ਟਰੀ ਪੁਲਿਸ ਖੇਡਾਂ ‘ਚ ਹਾਸਿਲ ਕੀਤੇ 5 ਸੋਨ ਤਗਮੇ

ਅਮਰੀਕਾ ਵਿੱਚ 6 ਤਗਮੇ ਜਿੱਤਣ ਤੋਂ ਬਾਅਦ ਹਿਸਾਰ ਪਹੁੰਚੀ ਰੇਣੂ, ਅੰਤਰਰਾਸ਼ਟਰੀ ਪੁਲਿਸ ਖੇਡਾਂ ‘ਚ ਹਾਸਿਲ ਕੀਤੇ 5 ਸੋਨ ਤਗਮੇ

International Police Games win Gold; ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਧੀ ਰੇਣੂ ਨੇ ਅਮਰੀਕਾ ਵਿੱਚ ਹੋਈਆਂ ਅੰਤਰਰਾਸ਼ਟਰੀ ਪੁਲਿਸ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਨੇ 6 ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ 5 ਸੋਨ ਅਤੇ 1 ਚਾਂਦੀ ਦਾ ਤਗਮਾ ਜਿੱਤਿਆ। ਰੇਣੂ ਨੇ 10 ਕਿਲੋਮੀਟਰ ਕਰਾਸ ਕੰਟਰੀ, 5000 ਮੀਟਰ...