ਹਿਮਾਚਲ ਦੇ ਹੋਟਲ ਵਿੱਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਧਾ, ਪੁਲਿਸ ਨੇ ਮਾਰੀ ਰੇਡ; 7 ਔਰਤਾਂ ਅਪੱਤਿਜਨਕ ਹਾਲਤ ਵਿੱਚ ਮਿਲੀਆਂ

ਹਿਮਾਚਲ ਦੇ ਹੋਟਲ ਵਿੱਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਧਾ, ਪੁਲਿਸ ਨੇ ਮਾਰੀ ਰੇਡ; 7 ਔਰਤਾਂ ਅਪੱਤਿਜਨਕ ਹਾਲਤ ਵਿੱਚ ਮਿਲੀਆਂ

ਨਾਲਾਗੜ੍ਹ (ਸੈਨੀਮਾਜਰਾ): ਸੌਲਨ ਜ਼ਿਲ੍ਹੇ ਦੇ ਸੈਨੀਮਾਜਰਾ ’ਚ ਸਥਿਤ ਭੂਪੇਂਦਰਾ ਹੋਟਲ ਵਿੱਚ ਚੱਲ ਰਹੇ ਵੈਸ਼ਵਿਰਤੀ ਦੇ ਗੈਰਕਾਨੂੰਨੀ ਰੈਕੇਟ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਥਾਣਾ ਪ੍ਰਭਾਰੀ ਰਾਕੇਸ਼ ਰਾਏ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਹੋਟਲ ਵਿਚ ਛਾਪਾ ਮਾਰਿਆ, ਜਿਥੋਂ 7 ਜਵਾਨ ਔਰਤਾਂ ਨੂੰ ਅਪੱਤਿਜਨਕ...