ਜੈਪੁਰ ‘ਚ ਵੱਡਾ ਹਾਦਸਾ, 4 ਮੰਜ਼ਿਲਾ ਇਮਾਰਤ ਡਿੱਗਣ ਕਾਰਨ ਪਿਤਾ ਅਤੇ ਧੀ ਦੀ ਹੋਈ ਮੌਤ, 5 ਜ਼ਖਮੀ

ਜੈਪੁਰ ‘ਚ ਵੱਡਾ ਹਾਦਸਾ, 4 ਮੰਜ਼ਿਲਾ ਇਮਾਰਤ ਡਿੱਗਣ ਕਾਰਨ ਪਿਤਾ ਅਤੇ ਧੀ ਦੀ ਹੋਈ ਮੌਤ, 5 ਜ਼ਖਮੀ

Jaipur building collapse; ਰਾਜਸਥਾਨ ਦੇ ਜੈਪੁਰ ਵਿੱਚ ਦੇਰ ਰਾਤ ਇੱਕ 4 ਮੰਜ਼ਿਲਾ ਹਵੇਲੀ ਢਹਿ ਗਈ। ਇਸ ਹਾਦਸੇ ਵਿੱਚ ਇੱਕ ਪਿਤਾ ਅਤੇ ਧੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 5 ਲੋਕ ਗੰਭੀਰ ਜ਼ਖਮੀ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਜੈਪੁਰ ਦੇ ਸੁਭਾਸ਼ ਚੌਕ ਵਿੱਚ ਬਾਲ ਭਾਰਤੀ ਸਕੂਲ ਦੇ ਬਿਲਕੁਲ ਪਿੱਛੇ...