ਫਿਰੋਜ਼ਪੁਰ ‘ਚ ਵੱਡਾ ਹਾਦਸਾ ਟਲਿਆ: ਸਤਲੁਜ ਦਰਿਆ ਪਾਰ ਕਰਕੇ ਵਾਪਸ ਆ ਰਹੇ 50 ਦੇ ਲਗਭਗ ਕਿਸਾਨਾਂ ਨੂੰ ਰੈਸਕਿਊ ਕਰ ਬਚਾਇਆ ਗਿਆ

ਫਿਰੋਜ਼ਪੁਰ ‘ਚ ਵੱਡਾ ਹਾਦਸਾ ਟਲਿਆ: ਸਤਲੁਜ ਦਰਿਆ ਪਾਰ ਕਰਕੇ ਵਾਪਸ ਆ ਰਹੇ 50 ਦੇ ਲਗਭਗ ਕਿਸਾਨਾਂ ਨੂੰ ਰੈਸਕਿਊ ਕਰ ਬਚਾਇਆ ਗਿਆ

Ferozepur News: ਫਿਰੋਜ਼ਪੁਰ ਦੇ ਮਮਦੋਟ ਇਲਾਕੇ ਵਿਚ ਇਕ ਵੱਡਾ ਹਾਦਸਾ ਉਸ ਵੇਲੇ ਟਲ ਗਿਆ ਜਦੋਂ ਸਤਲੁਜ ਦਰਿਆ ਦੇ ਤੀਬਰ ਬਹਾਅ ਵਿਚ ਫਸੇ 50 ਦੇ ਕਰੀਬ ਕਿਸਾਨਾਂ ਨੂੰ ਸਮੇਂ ਸਿਰ ਰੈਸਕਿਊ ਕਰਕੇ ਬਚਾ ਲਿਆ ਗਿਆ। ਇਹ ਕਿਸਾਨ ਪਿੰਡ ਗਜਨੀ ਵਾਲਾ ਤੋਂ ਆਪਣੀ ਖੇਤੀ ਦੀ ਜ਼ਮੀਨ ਤੋਂ ਵੱਡੀ ਨਾਵ ਰਾਹੀਂ ਵਾਪਸ ਆ ਰਹੇ ਸਨ ਕਿ ਦਰਿਆ ਦੇ ਤੇਜ਼ ਬਹਾਅ...