ਸਾਊਦੀ ਅਰਬ ਦੀ ਜੇਲ੍ਹ ਵਿੱਚ ਕੈਦ ਜਲੰਧਰ ਦਾ ਵਸਨੀਕ ਪਰਤਿਆ ਘਰ

ਸਾਊਦੀ ਅਰਬ ਦੀ ਜੇਲ੍ਹ ਵਿੱਚ ਕੈਦ ਜਲੰਧਰ ਦਾ ਵਸਨੀਕ ਪਰਤਿਆ ਘਰ

Punjab News: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਤੋਂ ਬਾਅਦ, ਸਾਊਦੀ ਅਰਬ ਵਿੱਚ ਕੈਦ ਜਲੰਧਰ ਦੇ ਨਰੇਸ਼ ਕੁਮਾਰ ਘਰ ਵਾਪਸ ਆ ਗਏ ਹਨ। ਨਰੇਸ਼ ਕੁਮਾਰ ਆਪਣੇ ਘਰ ਪਹੁੰਚਿਆ ਅਤੇ ਸਭ ਤੋਂ ਪਹਿਲਾਂ ਉਹ ਆਪਣੇ ਪਰਿਵਾਰ ਨਾਲ ਸੰਤ ਸੀਚੇਵਾਲ ਨੂੰ ਮਿਲਣ ਗਿਆ। ਨਰੇਸ਼ ਕੁਮਾਰ ਨੇ ਕਿਹਾ ਕਿ ਉਸਨੂੰ ਯਕੀਨ ਨਹੀਂ ਸੀ ਕਿ ਉਹ ਕਦੇ...