ਮੋਗਾ: ਵਾਰਡ ਨੰਬਰ 49 ਦੇ ਵਸਨੀਕ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ

ਮੋਗਾ: ਵਾਰਡ ਨੰਬਰ 49 ਦੇ ਵਸਨੀਕ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ

Moga News: ਮੋਗਾ ਦੇ ਵਾਰਡ ਨੰਬਰ 49 ਦੂਨ ਪਿੰਡ ਕਲੋਨੀ ਵਿੱਚ, ਵਸਨੀਕਾਂ ਦਾ ਰਹਿਣਾ ਮੁਸ਼ਕਲ ਹੋ ਗਿਆ ਹੈ। ਸਥਾਨਿਕ ਲੋਕ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ। ਇਸ ਦਾ ਮੁੱਖ ਕਾਰਨ ਸੀਵਰੇਜ ਦੀ ਸਫਾਈ ਦੀ ਘਾਟ ਹੈ। ਸੀਵਰੇਜ ਦੀ ਸਫਾਈ ਨਾ ਹੋਣ ਕਾਰਨ, ਗੰਦਾ ਸੀਵਰੇਜ ਦਾ ਪਾਣੀ ਗਲੀਆਂ ਵਿੱਚ ਇਕੱਠਾ ਹੋ ਰਿਹਾ ਹੈ ਅਤੇ ਸੜਕ ਕਿਨਾਰੇ ਬਣੇ ਘਰਾਂ...