Tuesday, September 2, 2025
ਪੰਜਾਬ ਵਿੱਚ ਖਾਣ-ਪੀਣ ਵਾਲਿਆ ਦੀਆਂ ਮੌਜ਼ਾਂ, ਰੈਸਟੋਰੈਂਟ ਅਤੇ ਬਾਰ ਰਾਤ 2 ਵਜੇ ਤੱਕ ਰਹਿਣਗੇ ਖੁੱਲ੍ਹੇ, ਇਹ ਹਨ ਨਿਯਮ ਅਤੇ ਸ਼ਰਤਾਂ

ਪੰਜਾਬ ਵਿੱਚ ਖਾਣ-ਪੀਣ ਵਾਲਿਆ ਦੀਆਂ ਮੌਜ਼ਾਂ, ਰੈਸਟੋਰੈਂਟ ਅਤੇ ਬਾਰ ਰਾਤ 2 ਵਜੇ ਤੱਕ ਰਹਿਣਗੇ ਖੁੱਲ੍ਹੇ, ਇਹ ਹਨ ਨਿਯਮ ਅਤੇ ਸ਼ਰਤਾਂ

Punjab News: ਪੰਜਾਬ ਦੀ ਆਰਥਿਕ ਰਾਜਧਾਨੀ ਲੁਧਿਆਣਾ ਵਿੱਚ ਭੋਜਨ ਪ੍ਰੇਮੀ ਹੁਣ ਰਾਤ 2 ਵਜੇ ਤੱਕ ਰੈਸਟੋਰੈਂਟਾਂ ਵਿੱਚ ਖਾਣੇ ਦਾ ਆਨੰਦ ਲੈ ਸਕਦੇ ਹਨ। ਪੁਲਿਸ ਕਮਿਸ਼ਨਰੇਟ ਵੱਲੋਂ ਜਾਰੀ ਕੀਤੇ ਗਏ ਇੱਕ ਹੁਕਮ ਵਿੱਚ, ਡਿਪਟੀ ਕਮਿਸ਼ਨਰ ਆਫ਼ ਪੁਲਿਸ (ਹੈੱਡਕੁਆਰਟਰ) ਸਨੇਹਦੀਪ ਸ਼ਰਮਾ ਨੇ ਕਿਹਾ ਕਿ ਸ਼੍ਰੇਣੀ ਇੱਕ ਦੇ ਤਹਿਤ, ਰੈਸਟੋਰੈਂਟਾਂ...