JIO ਅਤੇ Apple ਨੇ ਮਿਲਾਇਆ ਹੱਥ, iPhones ‘ਤੇ ਉਪਲਬਧ ਹੋਵੇਗੀ ਨਵੀਂ ਮੈਸੇਜਿੰਗ ਸੇਵਾ

JIO ਅਤੇ Apple ਨੇ ਮਿਲਾਇਆ ਹੱਥ, iPhones ‘ਤੇ ਉਪਲਬਧ ਹੋਵੇਗੀ ਨਵੀਂ ਮੈਸੇਜਿੰਗ ਸੇਵਾ

Jio Apple partnership; ਭਾਰਤ ਵਿੱਚ ਡਿਜੀਟਲ ਸੰਚਾਰ ਦਾ ਤਜਰਬਾ ਪਹਿਲਾਂ ਨਾਲੋਂ ਬਿਹਤਰ ਹੋਣ ਵਾਲਾ ਹੈ। ਰਿਲਾਇੰਸ ਜੀਓ ਅਤੇ ਐਪਲ ਨੇ ਸਾਂਝੇ ਤੌਰ ‘ਤੇ ਆਈਫੋਨ ‘ਤੇ RCS (ਰਿਚ ਕਮਿਊਨੀਕੇਸ਼ਨ ਸਰਵਿਸਿਜ਼) ਮੈਸੇਜਿੰਗ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਨਵੀਂ ਸੇਵਾ ਰਾਹੀਂ, ਆਈਫੋਨ ਉਪਭੋਗਤਾਵਾਂ ਨੂੰ ਹੁਣ ਆਮ SMS...