LSG vs MI: LSG ਦੀ ਜਿੱਤ ਤੋਂ ਬਾਅਦ, BCCI ਨੇ ਰਿਸ਼ਭ ਪੰਤ ‘ਤੇ ਲਗਾਇਆ ਭਾਰੀ ਜੁਰਮਾਨਾ

LSG vs MI: LSG ਦੀ ਜਿੱਤ ਤੋਂ ਬਾਅਦ, BCCI ਨੇ ਰਿਸ਼ਭ ਪੰਤ ‘ਤੇ ਲਗਾਇਆ ਭਾਰੀ ਜੁਰਮਾਨਾ

Rishabh Pant Fined 12 Lakh: ਆਈਪੀਐਲ 2025 ਵਿੱਚ ਸ਼ੁੱਕਰਵਾਰ ਨੂੰ ਲਖਨਊ ਸੁਪਰ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਕਰੀਬੀ ਮੁਕਾਬਲਾ ਹੋਇਆ। ਲਖਨਊ ਨੇ ਇਹ ਮੈਚ 12 ਦੌੜਾਂ ਨਾਲ ਜਿੱਤਿਆ। ਲਖਨਊ ਦੀ ਜਿੱਤ ਤੋਂ ਬਾਅਦ, LSG ਦੇ ਕਪਤਾਨ ਰਿਸ਼ਭ ਪੰਤ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਲਖਨਊ ਦੇ ਕਪਤਾਨ...