Bhopal-Indore ਹਾਈਵੇਅ ‘ਤੇ ਤੇਜ਼ ਰਫ਼ਤਾਰ ਟਰੱਕ ਨੇ ਬੋਲੈਰੋ ਨੂੰ ਮਾਰੀ ਟੱਕਰ; 5 ਗੰਭੀਰ ਜ਼ਖਮੀ

Bhopal-Indore ਹਾਈਵੇਅ ‘ਤੇ ਤੇਜ਼ ਰਫ਼ਤਾਰ ਟਰੱਕ ਨੇ ਬੋਲੈਰੋ ਨੂੰ ਮਾਰੀ ਟੱਕਰ; 5 ਗੰਭੀਰ ਜ਼ਖਮੀ

Bhopal-Indore Highway Accident: ਮੱਧ ਪ੍ਰਦੇਸ਼ ਦੇ ਸੇਹੋਰ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਭੋਪਾਲ-ਇੰਦੌਰ ਸਟੇਟ ਹਾਈਵੇਅ ‘ਤੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਯਾਤਰੀਆਂ ਨਾਲ ਭਰੀ ਬੋਲੈਰੋ ਜੀਪ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਪੰਜ ਲੋਕ ਜ਼ਖਮੀ ਹੋ ਗਏ। ਇਹ ਪੂਰਾ ਹਾਦਸਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਿਆ,...