ਕਪੂਰਥਲਾ ‘ਚ ਦੋ ਬਾਈਕ ਸਵਾਰ ਲੁਟੇਰਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ, ਨਕਦੀ ਤੇ ਬਾਈਕ ਖੋਹ ਕੇ ਫ਼ਰਾਰ

ਕਪੂਰਥਲਾ ‘ਚ ਦੋ ਬਾਈਕ ਸਵਾਰ ਲੁਟੇਰਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ, ਨਕਦੀ ਤੇ ਬਾਈਕ ਖੋਹ ਕੇ ਫ਼ਰਾਰ

Kapurthala News: ਲਵਪ੍ਰੀਤ ਆਪਣੇ ਸਾਥੀ ਕਰਨਦੀਪ ਨਾਲ ਐਤਵਾਰ ਦੇਰ ਰਾਤ ਭਵਾਨੀਪੁਰ ਤੋਂ ਸ਼ੇਖੂਪੁਰ ਵੱਲ ਜਾ ਰਹੇ ਸੀ, ਜਦੋਂ ਬਾਈਕ ਸਵਾਰ ਦੋ ਲੁਟੇਰਿਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। Robbers Shot a Youth: ਕਪੂਰਥਲਾ ਦੇ ਸ਼ੇਖੂਪੁਰ-ਦੰਦੂਪੁਰ ਰੋਡ ‘ਤੇ ਲੁਟੇਰਿਆਂ ਨੇ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਉਸਦੀ...