ਰਾਜਧਾਨੀ ‘ਚ ਸਕੂਲਾਂ ਨੂੰ ਮਿਲ ਰਹੇ Bomb Threat, ਦਹਿਸ਼ਤਗਰਦਾੰ ਦੇ ਨਿਸ਼ਾਨੇ ‘ਤੇ 50 ਸਕੂਲ।

ਰਾਜਧਾਨੀ ‘ਚ ਸਕੂਲਾਂ ਨੂੰ ਮਿਲ ਰਹੇ Bomb Threat, ਦਹਿਸ਼ਤਗਰਦਾੰ ਦੇ ਨਿਸ਼ਾਨੇ ‘ਤੇ 50 ਸਕੂਲ।

New Delhi: ਦਿੱਲੀ ਦੇ 50 ਤੋਂ ਵੱਧ ਸਕੂਲਾਂ ਨੂੰ ਬੁੱਧਵਾਰ ਨੂੰ ਇੱਕ ਸਮੂਹ ਵੱਲੋਂ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈਮੇਲ ਮਿਲੇ, ਜਿਸ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ‘ਅੱਤਵਾਦੀ 111’ ਕਿਹਾ ਸੀ ਅਤੇ 25 ਹਜ਼ਾਰ ਅਮਰੀਕੀ ਡਾਲਰ ਦੀ ਮੰਗ ਕੀਤੀ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਕੂਲ ਵਿੱਚ ਵਿਸਫੋਟਕ ਲਗਾਏ ਹਨ। ਇਹ...