Rohit Sharma ਅਚਾਨਕ ਪਹੁੰਚੇ ਇੰਗਲੈਂਡ, ਕੀ ਪੰਜਵੇਂ ਟੈਸਟ ਵਿੱਚ ਭਾਰਤ ਨੂੰ ਲੈ ਜਾਣਗੇ ਜਿੱਤ ਵੱਲ ?

Rohit Sharma ਅਚਾਨਕ ਪਹੁੰਚੇ ਇੰਗਲੈਂਡ, ਕੀ ਪੰਜਵੇਂ ਟੈਸਟ ਵਿੱਚ ਭਾਰਤ ਨੂੰ ਲੈ ਜਾਣਗੇ ਜਿੱਤ ਵੱਲ ?

Rohit Sharma Reached London: ਭਾਰਤੀ ਟੈਸਟ ਟੀਮ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਅਜਿਹੇ ਸਮੇਂ ਲੰਡਨ ਪਹੁੰਚੇ ਹਨ ਜਦੋਂ ਭਾਰਤ ਅਤੇ ਇੰਗਲੈਂਡ ਵਿਚਕਾਰ ਸੀਰੀਜ਼ ਦਾ ਪੰਜਵਾਂ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਕੇਨਿੰਗਟਨ ਓਵਲ ਮੈਦਾਨ ਤੋਂ ਰੋਹਿਤ ਸ਼ਰਮਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਰੋਹਿਤ ਸ਼ਰਮਾ ਮੈਚ ਖੇਡਣ ਲਈ ਨਹੀਂ,...