Rolls Royce ਤੋਂ ਲੈ ਕੇ Lamborghini-Ferrari ਤੱਕ, ਲੋਕ ਇੱਥੇ ਸੜਕਾਂ ‘ਤੇ ਦਿੰਦੇ ਛੱਡ , ਜਾਣੋ ਕਿਉਂ?

Rolls Royce ਤੋਂ ਲੈ ਕੇ Lamborghini-Ferrari ਤੱਕ, ਲੋਕ ਇੱਥੇ ਸੜਕਾਂ ‘ਤੇ ਦਿੰਦੇ ਛੱਡ , ਜਾਣੋ ਕਿਉਂ?

Abandoned Cars: ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ, ਲਗਜ਼ਰੀ ਕਾਰਾਂ ਪਸੰਦ ਕਰਨ ਵਾਲਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਜੇਕਰ ਅਸੀਂ ਤੁਹਾਨੂੰ ਦੱਸੀਏ ਕਿ ਦੁਨੀਆ ਵਿੱਚ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਲੋਕ ਰੋਲਸ-ਰਾਇਸ ਅਤੇ ਲੈਂਬੋਰਗਿਨੀ ਵਰਗੀਆਂ ਕਾਰਾਂ ਚਲਾਉਂਦੇ ਹਨ ਅਤੇ ਉਨ੍ਹਾਂ ਨੂੰ ਸੜਕ ‘ਤੇ ਛੱਡ ਦਿੰਦੇ...