ਦੁਖਦਾਇਕ ਘਟਨਾ! ਤੇਜ਼ ਮੀਂਹ ਕਾਰਨ ਬੱਕਰੀਆਂ ਦੇ ਬਰਾਂਡੇ ਦੀ ਛੱਤ ਡਿੱਗੀ, 100 ਬੱਕਰੀਆਂ ਦੀ ਮੌਕੇ ‘ਤੇ ਮੌਤ

ਦੁਖਦਾਇਕ ਘਟਨਾ! ਤੇਜ਼ ਮੀਂਹ ਕਾਰਨ ਬੱਕਰੀਆਂ ਦੇ ਬਰਾਂਡੇ ਦੀ ਛੱਤ ਡਿੱਗੀ, 100 ਬੱਕਰੀਆਂ ਦੀ ਮੌਕੇ ‘ਤੇ ਮੌਤ

Roof collapse jhabelwali village; ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਝਬੇਲਵਾਲੀ ਵਿੱਚ ਪਿਛਲੀ ਰਾਤ ਤੇਜ਼ ਮੀਂਹ ਤੇ ਹਨੇਰੀ ਕਾਰਨ ਇੱਕ ਦੁਖਦਾਈ ਹਾਦਸਾ ਵਾਪਰਿਆ। ਪਿੰਡ ਦੇ ਗਰੀਬ ਪਰਿਵਾਰ ਦਾ ਪਸ਼ੂਆਂ ਵਾਲਾ ਬਰਾਂਡਾ ਮੀਂਹ ਨਹੀਂ ਸਹਾਰ ਸਕਿਆ ਅਤੇ ਉਸ ਦੀ ਛੱਤ ਅਚਾਨਕ ਡਿੱਗ ਗਈ। ਇਸ ਹਾਦਸੇ ਵਿੱਚ ਲਗਭਗ 100 ਬੱਕਰੀਆਂ ਮਲਬੇ ਹੇਠਾਂ ਆ...