Comedian Kunal Kamra Row ; ਕੁਨਾਲ ਕਾਮਰਾ ਖਿਲਾਫ ਥਾਣੇ ‘ਚ 3 ਕੇਸ, ਕਦੋਂ ਪੇਸ਼ ਹੋਣਗੇ

Comedian Kunal Kamra Row ; ਕੁਨਾਲ ਕਾਮਰਾ ਖਿਲਾਫ ਥਾਣੇ ‘ਚ 3 ਕੇਸ, ਕਦੋਂ ਪੇਸ਼ ਹੋਣਗੇ

Comedian Kunal Kamra Row ; ਸਟੈਂਡ ਅੱਪ ਕਾਮੇਡੀਅਨ ਕੁਣਾਲ ਕਾਮਰਾ ਦੀਆਂ ਮੁਸੀਬਤਾਂ ਖਤਮ ਹੋਣ ਦਾ ਕੋਈ ਸੰਕੇਤ ਨਹੀਂ ਦਿਖ ਰਹੀਆਂ ਹਨ। ਕਾਮਰਾ ਖ਼ਿਲਾਫ਼ ਖਾਰ ਥਾਣੇ ਵਿੱਚ ਤਿੰਨ ਕੇਸ ਦਰਜ ਹਨ। ਪੁਲਿਸ ਨੇ ਕੁਨਾਲ ਕਾਮਰਾ ਨੂੰ ਦੋ ਵਾਰ ਪੁੱਛਗਿੱਛ ਲਈ ਬੁਲਾਇਆ ਹੈ, ਪਰ ਉਹ ਅਜੇ ਤੱਕ ਪੇਸ਼ ਨਹੀਂ ਹੋਇਆ। ਇਨ੍ਹਾਂ ਲੋਕਾਂ ਨੇ ਕਰਵਾਈ...