ਇਹ ਹੈ ਮੇਡ-ਇਨ-ਇੰਡੀਆ ਦਾ ਜਾਦੂ, ਲੋਕ ਇਨ੍ਹਾਂ ਸ਼ਾਨਦਾਰ ਕਾਰਾਂ ਦੇ ਬਣੇ ਫੈਨ, ਵਿਦੇਸ਼ਾਂ ‘ਚ ਮੰਗ ਹੋਈ ਦੁੱਗਣੀ

ਇਹ ਹੈ ਮੇਡ-ਇਨ-ਇੰਡੀਆ ਦਾ ਜਾਦੂ, ਲੋਕ ਇਨ੍ਹਾਂ ਸ਼ਾਨਦਾਰ ਕਾਰਾਂ ਦੇ ਬਣੇ ਫੈਨ, ਵਿਦੇਸ਼ਾਂ ‘ਚ ਮੰਗ ਹੋਈ ਦੁੱਗਣੀ

Royal Enfield Meteor 350; ਭਾਰਤ ਵਿੱਚ ਪ੍ਰਸਿੱਧ ਕਰੂਜ਼ਰ ਬਾਈਕ ਵੇਚਣ ਵਾਲੀ ਕੰਪਨੀ, ਰਾਇਲ ਐਨਫੀਲਡ ਨੇ ਆਪਣੇ ਮੇਡ-ਇਨ-ਇੰਡੀਆ ਵਾਹਨਾਂ ਦੀ ਬਦੌਲਤ ਵਿਦੇਸ਼ਾਂ ਵਿੱਚ ਆਪਣਾ ਦਬਦਬਾ ਸਥਾਪਿਤ ਕੀਤਾ ਹੈ। ਜੁਲਾਈ 2025 ਵਿੱਚ ਰਾਇਲ ਐਨਫੀਲਡ ਬਾਈਕ ਦੀ ਮੰਗ ਵਿੱਚ ਚੰਗਾ ਵਾਧਾ ਹੋਇਆ ਹੈ। ਘਰੇਲੂ ਵਿਕਰੀ ਸਾਲ-ਦਰ-ਸਾਲ 24.58% ਵਧੀ ਹੈ,...