Uttrakhand: ਰੁਦਰਪ੍ਰਯਾਗ ਦੀ ਕੇਦਾਰ ਘਾਟੀ ਵਿੱਚ ਬੱਦਲ ਫਟਣ ਕਾਰਨ ਭਾਰੀ ਤਬਾਹੀ, ਕਈ ਘਰ ਅਤੇ ਵਾਹਨ ਮਲਬੇ ਹੇਠ ਦੱਬੇ

Uttrakhand: ਰੁਦਰਪ੍ਰਯਾਗ ਦੀ ਕੇਦਾਰ ਘਾਟੀ ਵਿੱਚ ਬੱਦਲ ਫਟਣ ਕਾਰਨ ਭਾਰੀ ਤਬਾਹੀ, ਕਈ ਘਰ ਅਤੇ ਵਾਹਨ ਮਲਬੇ ਹੇਠ ਦੱਬੇ

landslide in uttrakhand: ਉੱਤਰਾਖੰਡ ਦੇ ਰੁਦਰਪ੍ਰਯਾਗ ਵਿੱਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ। ਕੇਦਾਰ ਘਾਟੀ ਵਿੱਚ ਇਹ ਬੱਦਲ ਫਟਣ ਕਾਰਨ ਕਈ ਘਰ ਮਲਬੇ ਹੇਠ ਦੱਬੇ ਹੋਏ ਹਨ। ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਲੋਕਾਂ ਨੂੰ ਬਚਾਉਣ ਦਾ ਕੰਮ ਜਾਰੀ ਹੈ। ਇਸ ਸਮੇਂ ਪੂਰੇ ਉੱਤਰਾਖੰਡ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ,...