ਫਾਜ਼ਿਲਕਾ ਦੇ ਤਿੰਨ ਪਿੰਡਾਂ ਦੀ 4 ਹਜ਼ਾਰ ਏਕੜ ਫਸਲ ਹੋਈ ਤਬਾਹ, ਡਰੇਨ ‘ਚ ਪਾੜ ਪੈਣ ਕਾਰਨ ਲੱਖਾਂ ਦਾ ਨੁਕਸਾਨ

ਫਾਜ਼ਿਲਕਾ ਦੇ ਤਿੰਨ ਪਿੰਡਾਂ ਦੀ 4 ਹਜ਼ਾਰ ਏਕੜ ਫਸਲ ਹੋਈ ਤਬਾਹ, ਡਰੇਨ ‘ਚ ਪਾੜ ਪੈਣ ਕਾਰਨ ਲੱਖਾਂ ਦਾ ਨੁਕਸਾਨ

Fazilka Rupture in Drain: ਕਈ ਕਿਸਾਨਾਂ ਨੇ 50 ਤੋਂ 60 ਹਜ਼ਾਰ ਰੁਪਏ ਖਰਚ ਕੇ ਜ਼ਮੀਨ ਠੇਕੇ ‘ਤੇ ਲਈ ਤੇ ਉਹਨਾਂ ਦੇ ਇਲਾਕੇ ਦੀ ਕਰੀਬ 4 ਏਕੜ ਫਸਲ ਤਬਾਹ ਹੋ ਗਈ ਹੈ। ਜਿਸ ਵਿੱਚ ਨਰਮਾ, ਝੋਨਾ ਅਤੇ ਪਸ਼ੂਆਂ ਦਾ ਹਰਾ ਚਾਰਾ ਬੀਜਿਆ ਹੋਇਆ ਸੀ। Fazilka Crop Damage: ਫਾਜ਼ਿਲਕਾ ਦੇ ਨਾਲ ਲੱਗਦੇ ਤਿੰਨ ਪਿੰਡਾਂ ਚੋਂ ਲੰਘਦੀ ਡਰੇਨ...