‘ਰੂਸੀ ਜੋੜੇ ਨੇ ਕੀਤੀ ਮਦਦ…’, ਰੂਸ ਤੋਂ ਵਾਪਸ ਆਏ ਜਗਦੀਪ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

‘ਰੂਸੀ ਜੋੜੇ ਨੇ ਕੀਤੀ ਮਦਦ…’, ਰੂਸ ਤੋਂ ਵਾਪਸ ਆਏ ਜਗਦੀਪ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

ਰੂਸ ਅਤੇ ਯੂਕਰੇਨ ਵਿਚਕਾਰ ਜੰਗ ਸ਼ੁਰੂ ਹੋਏ ਨੂੰ 3 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਇਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਹੋਈ ਜੰਗ ਦੌਰਾਨ ਬਹੁਤ ਸਾਰੇ ਭਾਰਤੀਆਂ ਨੂੰ ਰੂਸੀ ਫੌਜ ਵਿੱਚ ਭਰਤੀ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਲਾਪਤਾ ਹਨ। ਪੰਜਾਬ ਦੇ ਜਲੰਧਰ ਅਤੇ ਯੂਪੀ ਦੇ ਆਜ਼ਮਗੜ੍ਹ ਤੋਂ ਆਪਣੇ ਅਜ਼ੀਜ਼ਾਂ ਦੀ ਭਾਲ ਵਿੱਚ ਗਏ...