ਤੁਕਰ ਪਹੁੰਚਿਆ ਰੂਸੀ ਦਲ, ਰਾਸ਼ਟਰਪਤੀ ਪੁਤਿਨ ਨਹੀਂ ਸ਼ਾਮਲ ; ਯੂਕਰੇਨ ਦੇ ਨਾਲ ਸ਼ਾਂਤੀ

ਤੁਕਰ ਪਹੁੰਚਿਆ ਰੂਸੀ ਦਲ, ਰਾਸ਼ਟਰਪਤੀ ਪੁਤਿਨ ਨਹੀਂ ਸ਼ਾਮਲ ; ਯੂਕਰੇਨ ਦੇ ਨਾਲ ਸ਼ਾਂਤੀ

Russian delegation arrives in Turkey ; ਯੂਕਰੇਨ ਨਾਲ ਸ਼ਾਂਤੀ ਗੱਲਬਾਤ ਲਈ ਇੱਕ ਹੇਠਲੇ ਪੱਧਰ ਦਾ ਰੂਸੀ ਵਫ਼ਦ ਤੁਰਕੀ ਦੇ ਇਸਤਾਂਬੁਲ ਪਹੁੰਚਿਆ ਹੈ। ਰੂਸੀ ਰਾਸ਼ਟਰਪਤੀ ਦਫ਼ਤਰ ਨੇ ਬੁੱਧਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਫ਼ਦ ਦਾ ਹਿੱਸਾ ਨਹੀਂ ਹਨ। ਇਸ ਦੌਰਾਨ, ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਹੋਰ...