ਰੂਸ ਨੇ ਕੀਵ ‘ਤੇ ਦਾਗੇ ਡਰੋਨ ਅਤੇ ਮਿਜ਼ਾਈਲਾਂ, ਲੋਕਾਂ ਨੇ ਮੈਟਰੋ ਸਟੇਸ਼ਨਾਂ ‘ਤੇ ਲਈ ਪਨਾਹ, ਦੋ ਥਾਵਾਂ ‘ਤੇ ਲੱਗੀ ਅੱਗ

ਰੂਸ ਨੇ ਕੀਵ ‘ਤੇ ਦਾਗੇ ਡਰੋਨ ਅਤੇ ਮਿਜ਼ਾਈਲਾਂ, ਲੋਕਾਂ ਨੇ ਮੈਟਰੋ ਸਟੇਸ਼ਨਾਂ ‘ਤੇ ਲਈ ਪਨਾਹ, ਦੋ ਥਾਵਾਂ ‘ਤੇ ਲੱਗੀ ਅੱਗ

Russia Ukraine war; ਰੂਸ ਨੇ ਸ਼ੁੱਕਰਵਾਰ ਦੇਰ ਰਾਤ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਵੱਡਾ ਹਮਲਾ ਕੀਤਾ। ਸ਼ਹਿਰ ਵਿੱਚ ਕਈ ਥਾਵਾਂ ‘ਤੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਅਤੇ ਮਸ਼ੀਨਗਨ ਦੀਆਂ ਗੋਲੀਆਂ ਦੀ ਆਵਾਜ਼ ਗੂੰਜ ਉੱਠੀ। ਹਮਲੇ ਤੋਂ ਡਰੇ ਹੋਏ ਕੀਵ ਦੇ ਬਹੁਤ ਸਾਰੇ ਲੋਕ ਆਪਣੀਆਂ...