ਰਾਜਾ ਵੜਿੰਗ ਨੇ ਚੁੱਕਿਆ ਰੂਸ ‘ਚ ਲਾਪਤਾ ਹੋਏ 14 ਭਾਰਤੀਆਂ ਦਾ ਮੁੱਦਾ, ਭਾਰਤੀਆਂ ਦੀ ਵਾਪਸੀ ਲਈ ਸਰਕਾਰ ਤੋਂ ਕੀਤੀ ਮੰਗ

ਰਾਜਾ ਵੜਿੰਗ ਨੇ ਚੁੱਕਿਆ ਰੂਸ ‘ਚ ਲਾਪਤਾ ਹੋਏ 14 ਭਾਰਤੀਆਂ ਦਾ ਮੁੱਦਾ, ਭਾਰਤੀਆਂ ਦੀ ਵਾਪਸੀ ਲਈ ਸਰਕਾਰ ਤੋਂ ਕੀਤੀ ਮੰਗ

Indian Missing in Russia: ਪੰਜਾਬ ਕਾਂਗਰਸ ਸਟੇਟ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਰੂਸ ‘ਚ 14 ਭਾਰਤੀ ਨਾਗਰਿਕ ਲਾਪਤਾ ਹਨ। ਵਿਦੇਸ਼ ਮੰਤਰਾਲੇ ਨੂੰ ਜਲਦੀ ਤੋਂ ਜਲਦੀ ਰੂਸੀ ਸਰਕਾਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਤੇ ਇਨ੍ਹਾਂ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। Amarinder...