Ramayana First Look: ਰਾਮਾਇਣ ਦੀ ਪਹਿਲੀ ਝਲਕ ਆਈ ਸਾਹਮਣੇ, ਰਾਮ ਦੇ ਅਵਤਾਰ ‘ਚ ਰਣਬਾਰ ਕਪੂਰ ਨੂੰ ਜਾ ਸਕਦਾ ਦੇਖਿਆ

Ramayana First Look: ਰਾਮਾਇਣ ਦੀ ਪਹਿਲੀ ਝਲਕ ਆਈ ਸਾਹਮਣੇ, ਰਾਮ ਦੇ ਅਵਤਾਰ ‘ਚ ਰਣਬਾਰ ਕਪੂਰ ਨੂੰ ਜਾ ਸਕਦਾ ਦੇਖਿਆ

Ramayan First Look: ਰਣਬੀਰ ਕਪੂਰ ਅਤੇ ਸਾਈਂ ਪੱਲਵੀ ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ ‘ਰਾਮਾਇਣ’ ਦਾ ਪਹਿਲਾ ਲੁੱਕ ਪੋਸਟਰ ਰਿਲੀਜ਼ ਹੋ ਗਿਆ ਹੈ। ਇਸਦੀ ਹਰ ਪਾਸੇ ਚਰਚਾ ਹੋ ਰਹੀ ਹੈ। ਪਹਿਲੇ ਲੁੱਕ ਪੋਸਟਰ ਵਿੱਚ ਰਣਬੀਰ ਕਪੂਰ ਨੂੰ ਰਾਮ ਦੇ ਅਵਤਾਰ ਵਿੱਚ ਦੇਖਿਆ ਜਾ ਸਕਦਾ ਹੈ। ਉਹ ਧਨੁਸ਼ ਵਾਲੇ ਯੋਧੇ ਦੇ ਰੂਪ ਵਿੱਚ...