ਸਲਮਾਨ ਖ਼ਾਨ ਦੀ ਸੁਰੱਖਿਆ ‘ਚ ਮੁੜ ਹੋਈ ਚੂਕ, ਘਰ ‘ਚ ਦਾਖਲ ਹੋਇਆ ਸ਼ੱਕੀ ਕਾਬੂ, ਜਾਂਚ ‘ਚ ਜੁਟੀ ਪੁਲਿਸ

ਸਲਮਾਨ ਖ਼ਾਨ ਦੀ ਸੁਰੱਖਿਆ ‘ਚ ਮੁੜ ਹੋਈ ਚੂਕ, ਘਰ ‘ਚ ਦਾਖਲ ਹੋਇਆ ਸ਼ੱਕੀ ਕਾਬੂ, ਜਾਂਚ ‘ਚ ਜੁਟੀ ਪੁਲਿਸ

Bollywood News: ਇੱਕ ਵਿਅਕਤੀ ਸਲਮਾਨ ਖ਼ਾਨ ਦੇ ਘਰ ‘ਚ ਉਸਨੂੰ ਮਿਲਣ ਲਈ ਦਾਖਲ ਹੋਇਆ। ਇਸ ਵਿਅਕਤੀ ਨੂੰ ਫੜ ਲਿਆ ਗਿਆ ਹੈ ਅਤੇ ਉਸਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਹੈ। Salman Khan’s Security: ਸਲਮਾਨ ਖ਼ਾਨ ਨੂੰ ਆਏ ਦਿਨ ਜਾਨੋ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ। ਬੀਤੇ ਸਮੇਂ ‘ਚ ਸਲਮਾਨ ਖ਼ਾਨ...