Salman Khan ਦੀ ਫਿਲਮ ‘ਬੈਟਲ ਆਫ਼ ਗਲਵਾਨ’ ਵਿੱਚ ਚਿਤਰਾਂਗਦਾ ਸਿੰਘ ਦੀ ਹੋ ਸਕਦੀ Entry, ਮੁੱਖ ਭੂਮਿਕਾ ਲਈ ਨਾਮ ਆਇਆ ਸਾਹਮਣੇ

Salman Khan ਦੀ ਫਿਲਮ ‘ਬੈਟਲ ਆਫ਼ ਗਲਵਾਨ’ ਵਿੱਚ ਚਿਤਰਾਂਗਦਾ ਸਿੰਘ ਦੀ ਹੋ ਸਕਦੀ Entry, ਮੁੱਖ ਭੂਮਿਕਾ ਲਈ ਨਾਮ ਆਇਆ ਸਾਹਮਣੇ

ਸੁਪਰਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਬੈਟਲ ਆਫ ਗਲਵਾਨ’ ਦਾ ਹਾਲ ਹੀ ਵਿੱਚ ਐਲਾਨ ਕੀਤਾ ਗਿਆ ਹੈ। ਇਸ ਬਹੁ-ਚਰਚਿਤ ਜੰਗੀ ਡਰਾਮਾ ਫਿਲਮ ਬਾਰੇ ਚਰਚਾਵਾਂ ਦਾ ਬਾਜ਼ਾਰ ਇਸ ਸਮੇਂ ਬਹੁਤ ਗਰਮ ਹੈ, ਖਾਸ ਕਰਕੇ ਫਿਲਮ ਵਿੱਚ ਸਲਮਾਨ ਦਾ ਖਤਰਨਾਕ ਪਹਿਲਾ ਲੁੱਕ ਸਾਰਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਹੁਣ ਖ਼ਬਰਾਂ ਆ ਰਹੀਆਂ...