ਟੀਮ ਇੰਡੀਆ ‘ਤੇ ਤਿੰਨ ਅਣਦੇਖੇ ਖ਼ਤਰੇ ਮਚਾ ਦੇਣਗੇ ਤਬਾਹੀ, ਸ਼ੁਭਮਨ ਗਿੱਲ ਗੰਭੀਰ ਮੁਸੀਬਤ ਵਿੱਚ!

ਟੀਮ ਇੰਡੀਆ ‘ਤੇ ਤਿੰਨ ਅਣਦੇਖੇ ਖ਼ਤਰੇ ਮਚਾ ਦੇਣਗੇ ਤਬਾਹੀ, ਸ਼ੁਭਮਨ ਗਿੱਲ ਗੰਭੀਰ ਮੁਸੀਬਤ ਵਿੱਚ!

England Tour: ਸ਼ੁਭਮਨ ਗਿੱਲ ਦੀ ਅਗਵਾਈ ਹੇਠ ਇੰਗਲੈਂਡ ਵਿੱਚ ਟੀਮ ਇੰਡੀਆ ਦਾ ਔਖੀ ਘੜੀ 20 ਜੂਨ, ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਰਵੀਚੰਦਰਨ ਅਸ਼ਵਿਨ ਦੇ ਸੰਨਿਆਸ ਤੋਂ ਬਾਅਦ, ਇਸ ਵਾਰ ਭਾਰਤੀ ਟੀਮ ਪੂਰੀ ਤਰ੍ਹਾਂ ਬਦਲੀ ਹੋਈ ਦਿਖਾਈ ਦੇ ਰਹੀ ਹੈ। ਇਸ ਵਾਰ ਟੀਮ ਵਿੱਚ ਬਹੁਤ ਸਾਰੇ ਖਿਡਾਰੀ...