ਹਰਿਆਣਾ ਪੁਲਿਸ ਦੇ ਹੋਮ ਗਾਰਡ ਦੀ ਸੜਕ ਹਾਦਸੇ ਵਿੱਚ ਮੌਤ, ਇੱਕ ਅਣਪਛਾਤੇ ਵਾਹਨ ਨੇ ਮਾਰੀ ਟੱਕਰ

ਹਰਿਆਣਾ ਪੁਲਿਸ ਦੇ ਹੋਮ ਗਾਰਡ ਦੀ ਸੜਕ ਹਾਦਸੇ ਵਿੱਚ ਮੌਤ, ਇੱਕ ਅਣਪਛਾਤੇ ਵਾਹਨ ਨੇ ਮਾਰੀ ਟੱਕਰ

Haryana News – ਹਰਿਆਣਾ ਪੁਲਿਸ ਵਿੱਚ ਹੋਮ ਗਾਰਡ ਵਜੋਂ ਡਿਊਟੀ ‘ਤੇ ਤਾਇਨਾਤ 28 ਸਾਲਾ ਸਮੀਉਦੀਨ ਦੀ ਅੱਜ ਸਵੇਰੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਸਮੀਉਦੀਨ ਸਵੇਰੇ ਆਪਣੀ ਬਾਈਕ ‘ਤੇ ਡਿਊਟੀ ਲਈ ਨਿਕਲਿਆ ਸੀ ਕਿ ਐਲਸਨ ਚੌਕ ਨੇੜੇ ਇੱਕ ਅਣਪਛਾਤੇ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਕੇ...