ਸਮੋਸੇ ਅਤੇ ਜਲੇਬੀ ‘ਤੇ ਲੱਗਣਗੇ ਚਿਤਾਵਨੀ ਲੇਬਲ ਜਾਂ ਨਹੀਂ, ਜਾਣੋ ਕੀ ਕਹਿੰਦਾ ਸਿਹਤ ਮੰਤਰਾਲਾ

ਸਮੋਸੇ ਅਤੇ ਜਲੇਬੀ ‘ਤੇ ਲੱਗਣਗੇ ਚਿਤਾਵਨੀ ਲੇਬਲ ਜਾਂ ਨਹੀਂ, ਜਾਣੋ ਕੀ ਕਹਿੰਦਾ ਸਿਹਤ ਮੰਤਰਾਲਾ

ਨਵੀਂ ਦਿੱਲੀ: ਭਾਰਤੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਸਮੋਸੇ, ਜਲੇਬੀ ਅਤੇ ਲੱਡੂ ਵਰਗੇ ਭੋਜਨ ਉਤਪਾਦਾਂ ‘ਤੇ ਚਿਤਾਵਨੀ ਲੇਬਲ ਲਗਾਉਣ ਲਈ ਕੋਈ ਨਿਰਦੇਸ਼ ਨਹੀਂ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਵੱਖ-ਵੱਖ ਕਾਰਜ ਸਥਾਨਾਂ ਜਿਵੇਂ ਕਿ ਲਾਬੀ, ਕੰਟੀਨ, ਕੈਫੇਟੇਰੀਆ, ਮੀਟਿੰਗ ਰੂਮ ਆਦਿ...