ਹੋ ਗਿਆ ਕੰਫਰਮ, ਇਸ ਤਾਰੀਖ ਨੂੰ ਲਾਂਚ ਹੋ ਰਿਹਾ Samsung Galaxy S25 Edge, ਜਾਣੋ ਕੀ ਹੋਣਗੇ ਫੀਚਰ ਤੇ ਕੀਮਤ

ਹੋ ਗਿਆ ਕੰਫਰਮ, ਇਸ ਤਾਰੀਖ ਨੂੰ ਲਾਂਚ ਹੋ ਰਿਹਾ Samsung Galaxy S25 Edge, ਜਾਣੋ ਕੀ ਹੋਣਗੇ ਫੀਚਰ ਤੇ ਕੀਮਤ

Samsung Galaxy S25 Edge ਦੀ ਲਾਂਚ ਡੇਟ ਦਾ ਅਧਿਕਾਰਤ ਤੌਰ ‘ਤੇ ਐਲਾਨ ਹੋ ਗਿਆ ਹੈ। ਇਹ ਇੱਕ ਸਲੀਮ ਬਾਡੀ ਵਾਲਾ ਹੈਂਡਸੈੱਟ ਹੋਵੇਗਾ, ਜਿਸ ਬਾਰੇ ਹੁਣ ਤੱਕ ਲੀਕ ਅਤੇ ਫੀਚਰਸ ਆਦਿ ਸਾਹਮਣੇ ਆ ਚੁੱਕੇ ਹਨ। Samsung Galaxy S25 Edge Launch Date: ਗਲੈਕਸੀ ਅਨਪੈਕਡ ਈਵੈਂਟ ਵਿੱਚ, ਸੈਮਸੰਗ ਨੇ ਆਪਣਾ ਸਭ ਤੋਂ ਪਤਲਾ ਫੋਨ...