ਪ੍ਰਸਿੱਧ ਬ੍ਰਾਂਡ ਵੀਅਰ ਵੈਲ ਦੇ ਮਾਲਕ ਸੰਜੈ ਵਰਮਾ ਦਾ ਹੋਇਆ ਕਤਲ

ਪ੍ਰਸਿੱਧ ਬ੍ਰਾਂਡ ਵੀਅਰ ਵੈਲ ਦੇ ਮਾਲਕ ਸੰਜੈ ਵਰਮਾ ਦਾ ਹੋਇਆ ਕਤਲ

Abohar Sanjay Varma: ਸੋਮਵਾਰ ਸਵੇਰੇ ਬਾਈਕ ਸਵਾਰ ਤਿੰਨ ਨੌਜਵਾਨਾਂ ਵੱਲੋਂ ਅਬੋਹਰ ਦੇ ਸੰਸਾਰ ਪ੍ਰਸਿੱਧ ਫੈਸ਼ਨ ਡਿਜਾਇਨਰ ਸੰਜੇ ਵਰਮਾ ‘ਤੇ ਗੋਲੀਆਂ ਚਲਾਈਆਂ ਗਈਆਂ ਹਨ, ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਸੰਜੇ ਵਰਮਾ ਗੰਭੀਰ ਰੂਪ ਵਿੱਚ ਜਖ਼ਮੀ ਹੋਏ ਨੇ ਜਿਨਾਂ ਨੂੰ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਉਨਾਂ...