ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਛੱਡਿਆ MD ਅਹੁਦਾ, ਕਿਹਾ- ਹੁਣ ਜਨਤਾ ਦੀ ਸੇਵਾ ਕਰਨਾ ਪਹਿਲੀ ਜ਼ਿੰਮੇਵਾਰੀ

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਛੱਡਿਆ MD ਅਹੁਦਾ, ਕਿਹਾ- ਹੁਣ ਜਨਤਾ ਦੀ ਸੇਵਾ ਕਰਨਾ ਪਹਿਲੀ ਜ਼ਿੰਮੇਵਾਰੀ

Punjab Politics: ਸੰਜੀਵ ਅਰੋੜਾ ਨੇ ਐਤਵਾਰ ਨੂੰ ਕੰਪਨੀ ਦੇ ਬੋਰਡ ਨੂੰ ਦੱਸਿਆ ਕਿ ਉਹ 3 ਅਗਸਤ 2025 ਤੋਂ ਇਹ ਅਹੁਦਾ ਛੱਡ ਰਹੇ ਹਨ। Sanjeev Arora quits MD Post: ਪੰਜਾਬ ਸਰਕਾਰ ‘ਚ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਸੰਜੀਵ ਅਰੋੜਾ ਨੇ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਸਮੇਤ ਆਪਣੀਆਂ ਸਾਰੀਆਂ 8 ਕੰਪਨੀਆਂ ਦੇ ਐਮਡੀ ਦੇ...