Diljit Dosanjh ਦੀ ਫਿਲਮ ‘Sardaar Ji 3’ ਦੇ ਵਿਵਾਦ ‘ਚ ਕੁੱਦੇ ਪੰਜਾਬੀ ਸਿੰਗਰ Guru Randhawa, ਸੋਸ਼ਲ ਮੀਡੀਆ ‘ਤੇ ਕੀਤੀ ਪੋਸਟ

Diljit Dosanjh ਦੀ ਫਿਲਮ ‘Sardaar Ji 3’ ਦੇ ਵਿਵਾਦ ‘ਚ ਕੁੱਦੇ ਪੰਜਾਬੀ ਸਿੰਗਰ Guru Randhawa, ਸੋਸ਼ਲ ਮੀਡੀਆ ‘ਤੇ ਕੀਤੀ ਪੋਸਟ

Guru Randhawa post on Diljit Dosanjh: ਪੰਜਾਬੀ ਸਿੰਗਰ-ਐਕਟਰ ਦਿਲਜੀਤ ਦੋਸਾਂਝ ਨੂੰ ਸਰਦਾਰ ਜੀ 3 ਵਿੱਚ ਪਾਕਿਸਤਾਨੀ ਐਕਟਰਸ ਹਾਨਿਆ ਆਮਿਰ ਨੂੰ ਕਾਸਟ ਕਰਨ ‘ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ, ਇਸ ਮਾਮਲੇ ‘ਤੇ ਹੁਣ ਸਿੰਗਰ ਗੁਰੂ ਰੰਧਾਵਾ ਨੇ ਤੰਜ ਕੀਤਾ ਹੈ। Controversy on Diljit...