Sarzameen Traser Out: ਸਰਜਮੀਂ ਦੀ ਸਲਾਮਤੀ ਦੇ ਲਈ ਪ੍ਰਿਥਵੀਰਾਜ ਕਰੇਗਾ ਖੁਦ ਨੂੰ ਕੁਰਬਾਨ। ਇਸ ਭਿਆਨਕ ਖਲਨਾਇਕ ਨਾਲ ਹੋਵੇਗਾ ਆਹਮਣਾ-ਸਾਹਮਣਾ

Sarzameen Traser Out: ਸਰਜਮੀਂ ਦੀ ਸਲਾਮਤੀ ਦੇ ਲਈ ਪ੍ਰਿਥਵੀਰਾਜ ਕਰੇਗਾ ਖੁਦ ਨੂੰ ਕੁਰਬਾਨ। ਇਸ ਭਿਆਨਕ ਖਲਨਾਇਕ ਨਾਲ ਹੋਵੇਗਾ ਆਹਮਣਾ-ਸਾਹਮਣਾ

Sarzameen Traser Out: ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਮਾਂ’ ਤੋਂ ਬਾਅਦ, ਕਾਜੋਲ ਹੁਣ ਇੱਕ ਨਵੇਂ ਅਵਤਾਰ ਵਿੱਚ ਨਜ਼ਰ ਆਉਣ ਵਾਲੀ ਹੈ। ਕਾਜੋਲ, ਇਬਰਾਹਿਮ ਅਲੀ ਖਾਨ ਅਤੇ ਪ੍ਰਿਥਵੀਰਾਜ ਸੁਕੁਮਾਰਨ ਦੀ ਨਵੀਂ ਫਿਲਮ ‘ਸਰਜ਼ਮੀਨ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ 25 ਜੁਲਾਈ 2025 ਨੂੰ OTT...