ਸਤਨਾਮ ਸੰਧੂ ਨੇ ਸਦਨ ‘ਚ ਚੁੱਕਿਆ ਅਹਿਮਦਾਬਾਦ ਜਹਾਜ਼ ਹਾਦਸੇ ‘ਚ ਮਾਰੇ ਗਏ ਮੈਡੀਕਲ ਸਟੂਡੈਂਟਸ ਦਾ ਮੁੱਦਾ

ਸਤਨਾਮ ਸੰਧੂ ਨੇ ਸਦਨ ‘ਚ ਚੁੱਕਿਆ ਅਹਿਮਦਾਬਾਦ ਜਹਾਜ਼ ਹਾਦਸੇ ‘ਚ ਮਾਰੇ ਗਏ ਮੈਡੀਕਲ ਸਟੂਡੈਂਟਸ ਦਾ ਮੁੱਦਾ

ਚੰਡੀਗੜ੍ਹ: ਅਹਿਮਦਾਬਾਦ ਜਹਾਜ਼ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰ ਨਾਲ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਕੀਤਾ ਗਿਆ ਹੈ। ਹਾਦਸੇ ‘ਚ ਮਾਰੀਆਂ ਗਈਆਂ ਸਵਾਰੀਆਂ ਨੂੰ ਜਿਨ੍ਹਾਂ ਮੁਆਵਜ਼ਾ ਦਿੱਤਾ ਗਿਆ ਹੈ, ਉਨ੍ਹਾਂ ਹੀ ਮੁਆਵਜ਼ਾ ਬੀ.ਜੇ. ਮੈਡੀਕਲ ਕਾਲਜ ਦੇ ਮ੍ਰਿਤਕ ਵਿੱਦਿਆਰਥੀਆਂ ਦੇ ਪਰਿਵਾਰਾਂ ਨੂੰ ਵੀ ਦਿੱਤਾ ਗਿਆ ਹੈ।...