ਹਿਮਾਚਲ ਪ੍ਰਦੇਸ਼ ਸਰਕਾਰ ਲੈਣ ਜਾ ਰਹੀ 1000 ਕਰੋੜ ਰੁਪਏ ਦਾ ਕਰਜ਼ਾ, 22 ਸਾਲਾਂ ਵਿੱਚ ਹੋਵੇਗਾ ਅਦਾ

ਹਿਮਾਚਲ ਪ੍ਰਦੇਸ਼ ਸਰਕਾਰ ਲੈਣ ਜਾ ਰਹੀ 1000 ਕਰੋੜ ਰੁਪਏ ਦਾ ਕਰਜ਼ਾ, 22 ਸਾਲਾਂ ਵਿੱਚ ਹੋਵੇਗਾ ਅਦਾ

ਸਰਕਾਰੀ ਸਟੌਕ ਰਾਹੀਂ ਰਕਮ ਇਕੱਠੀ ਕਰੇਗੀ ਰਾਜ ਸਰਕਾਰ ਸ਼ਿਮਲਾ, 26 ਜੁਲਾਈ 2025: ਹਿਮਾਚਲ ਪ੍ਰਦੇਸ਼ ਸਰਕਾਰ ਨੇ 1000 ਕਰੋੜ ਰੁਪਏ ਦਾ ਕਰਜ਼ਾ ਲੈਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਰਕਮ ਸਰਕਾਰੀ ਪੱਤਰ (Government Stock) ਦੇ ਰੂਪ ਵਿੱਚ 22 ਸਾਲਾਂ ਦੀ ਮਿਆਦ ਲਈ ਜਾਰੀ ਕੀਤੀ ਜਾਵੇਗੀ, ਜੋ ਕਿ 30 ਜੁਲਾਈ 2047 ਨੂੰ ਅੰਤਮ...