CBSE ਨੇ ਸਕੂਲਾਂ ਵਿੱਚ CCTV ਕੈਮਰੇ ਲਗਾਉਣੇ ਕੀਤਾ ਲਾਜ਼ਮੀ, ਵਿਦਿਆਰਥੀਆਂ ਦੀ ਸੁਰੱਖਿਆ ਲਈ ਲਿਆ ਗਿਆ ਫੈਸਲਾ

CBSE ਨੇ ਸਕੂਲਾਂ ਵਿੱਚ CCTV ਕੈਮਰੇ ਲਗਾਉਣੇ ਕੀਤਾ ਲਾਜ਼ਮੀ, ਵਿਦਿਆਰਥੀਆਂ ਦੀ ਸੁਰੱਖਿਆ ਲਈ ਲਿਆ ਗਿਆ ਫੈਸਲਾ

CBSE News: ਸੀਬੀਐਸਈ ਨੇ ਬੱਚਿਆਂ ਦੀ ਸੁਰੱਖਿਆ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਸੀਬੀਐਸਈ ਬੋਰਡ ਨੇ ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣੇ ਲਾਜ਼ਮੀ ਕਰ ਦਿੱਤਾ ਹੈ ਤਾਂ ਜੋ ਹਰ ਬੱਚੇ ਦੀ ਨਿਗਰਾਨੀ ਕੀਤੀ ਜਾ ਸਕੇ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਨਵੇਂ ਨਿਯਮ ਹਰ ਸਕੂਲ ‘ਤੇ ਲਾਗੂ ਹੋਣਗੇ ਜੋ...