ਪੰਜਾਬ ਸਰਕਾਰ ਬਣਾਏਗੀ ਨਵੀਂ ਉਦਯੋਗਿਕ ਨੀਤੀ, ਹਰ ਖੇਤਰ ਤੋਂ ਰਾਏ ਲੈਣ ਲਈ ਬਣਾਈਆਂ 25 ਸਬ-ਕਮੇਟੀਆਂ ਇਸ ਤਾਰੀਖ ਤੱਕ ਲੈਣਗੀਆਂ ਸੁਝਾਅ

ਪੰਜਾਬ ਸਰਕਾਰ ਬਣਾਏਗੀ ਨਵੀਂ ਉਦਯੋਗਿਕ ਨੀਤੀ, ਹਰ ਖੇਤਰ ਤੋਂ ਰਾਏ ਲੈਣ ਲਈ ਬਣਾਈਆਂ 25 ਸਬ-ਕਮੇਟੀਆਂ ਇਸ ਤਾਰੀਖ ਤੱਕ ਲੈਣਗੀਆਂ ਸੁਝਾਅ

Punjab New Industrial Policy: ਪੰਜਾਬ ਸਰਕਾਰ ਜਲਦੀ ਹੀ ਸੂਬੇ ਵਿੱਚ ਇੱਕ ਨਵੀਂ ਉਦਯੋਗਿਕ ਨੀਤੀ ਲਿਆਉਣ ਜਾ ਰਹੀ ਹੈ। ਇਹ ਨੀਤੀ ਅਜਿਹੀ ਹੋਵੇਗੀ ਕਿ ਹਰ ਵਰਗ ਦੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਸਰਕਾਰ 1 ਅਕਤੂਬਰ ਤੱਕ ਲੋਕਾਂ ਤੋਂ ਸੁਝਾਅ ਲਵੇਗੀ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਪੰਜਾਬ ਦੇ ਉਦਯੋਗ...