ਮੋਹਾਲੀ ਆਰ.ਪੀ.ਜੀ ਹਮਲਾ ਮਾਮਲਾ: ਚਰਤ ਸਿੰਘ ਦੀ ਜਮਾਨਤ ਯਾਚਿਕਾ ਅਦਾਲਤ ਵੱਲੋਂ ਖ਼ਾਰਜ, ‘ਸਾਜ਼ਿਸ਼ ਵਿੱਚ ਮਹੱਤਵਪੂਰਨ ਭੂਮਿਕਾ’ ਦੱਸ ਕੇ ਜ਼ਮਾਨਤ ਤੋਂ ਇਨਕਾਰ

ਮੋਹਾਲੀ ਆਰ.ਪੀ.ਜੀ ਹਮਲਾ ਮਾਮਲਾ: ਚਰਤ ਸਿੰਘ ਦੀ ਜਮਾਨਤ ਯਾਚਿਕਾ ਅਦਾਲਤ ਵੱਲੋਂ ਖ਼ਾਰਜ, ‘ਸਾਜ਼ਿਸ਼ ਵਿੱਚ ਮਹੱਤਵਪੂਰਨ ਭੂਮਿਕਾ’ ਦੱਸ ਕੇ ਜ਼ਮਾਨਤ ਤੋਂ ਇਨਕਾਰ

Mohali RPG Attack: ਮੋਹਾਲੀ ਜ਼ਿਲ੍ਹਾ ਅਦਾਲਤ ਨੇ ਇੱਕ ਗੰਭੀਰ ਅੱਤਵਾਦੀ ਹਮਲੇ ਦੇ ਮਾਮਲੇ ਵਿੱਚ ਦੋਸ਼ੀ ਚੜ੍ਹਤ ਸਿੰਘ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਚੜ੍ਹਤ ਸਿੰਘ ‘ਤੇ ਮਈ 2022 ਵਿੱਚ ਪੰਜਾਬ ਖੁਫੀਆ ਵਿਭਾਗ ਦੇ ਦਫਤਰ ‘ਤੇ ਹੋਏ ਆਰਪੀਜੀ ਹਮਲੇ ਦੀ ਯੋਜਨਾ ਬਣਾਉਣ ਅਤੇ ਆਪਣੇ ਸਾਥੀਆਂ ਦੀ ਮਦਦ ਕਰਨ ਦਾ ਦੋਸ਼...