by Khushi | Aug 11, 2025 8:52 PM
Jammu Kashmir News: ਭਾਰਤੀ ਸੁਰੱਖਿਆ ਬਲਾਂ ਨੇ ਕਿਸ਼ਤਵਾਰ ਦੇ ਘਣੇ ਜੰਗਲਾਂ ਵਿੱਚ ਇੱਕ ਵੱਡੇ ਆਤੰਕੀ ਠਿਕਾਣੇ ਦਾ ਖੁਲਾਸਾ ਕੀਤਾ ਹੈ। ਇਹ ਠਿਕਾਣਾ ਇੱਕ ਕੁਦਰਤੀ ਗੁਫਾ ਵਿੱਚ ਬਣਾਇਆ ਗਿਆ ਸੀ ਜੋ ਕਿ 30 ਤੋਂ 40 ਫੁੱਟ ਤੱਕ ਗਹਿਰੀ ਹੈ ਅਤੇ ਇਸ ਵਿੱਚ ਛੇ ਤੋਂ ਵੱਧ ਵਿਅਕਤੀ ਆਰਾਮ ਨਾਲ ਰਹਿ ਸਕਦੇ ਹਨ। ਬੰਬ ਨਾਲ ਉਡਾਇਆ ਗਿਆ ਗੁਫਾ ਦਾ...
by Jaspreet Singh | Mar 29, 2025 12:13 PM
Sukma Naxal Encounter: ਸੁਕਮਾ ਦੇ ਕੇਰਲਾਪਾਲ ਇਲਾਕੇ ‘ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਗੋਗੁੰਡਾ ਪਹਾੜੀਆਂ ‘ਤੇ ਮੁੱਠਭੇੜ ਜਾਰੀ ਹੈ। ਜਿਸ ਵਿੱਚ 30-40 ਨਕਸਲੀ ਸ਼ਾਮਲ ਹਨ। ਮੁਕਾਬਲੇ ਵਿੱਚ 16 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਹੋਣ ਦੀ ਖ਼ਬਰ ਹੈ। ਦੋ ਜਵਾਨ ਮਾਮੂਲੀ ਜ਼ਖਮੀ ਹੋਏ ਹਨ। ਇਲਾਕੇ ‘ਚ ਸਰਚ...
by Jaspreet Singh | Mar 25, 2025 9:10 AM
Hearing on NSA on Amritpal Singh Today: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ‘ਤੇ ਲਗਾਏ ਗਏ ਨੈਸ਼ਨਲ ਸਕਿਓਰਿਟੀ ਐਕਟ (ਐਨਐਸਏ) ਨੂੰ ਲੈ ਕੇ ਅੱਜ ਪੰਜਾਬ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਣ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਉਸ ਦੇ ਇੱਕ ਹੋਰ ਸਾਥੀ ਵਰਿੰਦਰ ਸਿੰਘ ਫੌਜੀ ਨੂੰ ਜਲਦੀ ਹੀ ਪੰਜਾਬ ਲਿਆਂਦਾ...
by Daily Post TV | Mar 20, 2025 1:59 PM
Bijapur Encounter ;- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਨਾਲ ਹੋਏ ਵੱਡੇ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ ਮੁਕਾਬਲੇ ‘ਚ 18 ਨਕਸਲੀ ਮਾਰੇ ਗਏ, ਹਾਲਾਂਕਿ ਇਕ ਸੁਰੱਖਿਆ ਕਰਮੀ ਵੀ ਸ਼ਹੀਦ ਹੋ ਗਿਆ ਹੈ। ਬੀਜਾਪੁਰ ਦੇ ਐੱਸਪੀ ਜਤਿੰਦਰ ਯਾਦਵ ਨੇ ਦੱਸਿਆ ਕਿ ਇਹ ਮੁਕਾਬਲਾ...