Punjab : ਅਟਾਰੀ ਸਰਹੱਦ ‘ਤੇ 31 ਕਰੋੜ ਰੁਪਏ ਦੇ ਬੀਜ ਫਾਰਮ ਦੀ ਚੱਲ ਰਹੀ ਜਾਂਚ

Punjab : ਅਟਾਰੀ ਸਰਹੱਦ ‘ਤੇ 31 ਕਰੋੜ ਰੁਪਏ ਦੇ ਬੀਜ ਫਾਰਮ ਦੀ ਚੱਲ ਰਹੀ ਜਾਂਚ

Punjab ; ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਅਟਾਰੀ ਸਰਹੱਦ ਦੇ ਨਾਲ ਲੱਗਦੇ ਪਿੰਡ ਰਾਣੀਆ ਵਿੱਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ 31 ਕਰੋੜ ਰੁਪਏ ਦੀ ਲਾਗਤ ਨਾਲ 12 ਸਾਲ ਪਹਿਲਾਂ ਬਣਾਇਆ ਗਿਆ ਸੀਡ ਫਾਰਮ ਹੁਣ ਜਾਂਚ ਦੇ ਘੇਰੇ ਵਿੱਚ ਆ ਗਿਆ ਹੈ। ਇਹ ਫਾਰਮ ਸੁਧਰੇ ਹੋਏ ਬੀਜ ਪੈਦਾ ਕਰਨ ਲਈ ਬਣਾਇਆ ਗਿਆ ਸੀ, ਪਰ ਤਿੰਨ...