ਸ਼ੇਅਰ ਬਜ਼ਾਰ ਸੈਂਸੈਕਸ ਅੰਕਾਂ ‘ਚ ਉਤਰਾਅ -ਚੜਾਅ ਜਾਰੀ,ਕੀ ਹੈ ਤਾਜ਼ਾ ਅਪਡੇਟ ਜਾਣੋ

ਸ਼ੇਅਰ ਬਜ਼ਾਰ ਸੈਂਸੈਕਸ ਅੰਕਾਂ ‘ਚ ਉਤਰਾਅ -ਚੜਾਅ ਜਾਰੀ,ਕੀ ਹੈ ਤਾਜ਼ਾ ਅਪਡੇਟ ਜਾਣੋ

Stock Market :ਇਸ ਹਫ਼ਤੇ ਦੇ ਲਗਾਤਾਰ ਦੂਜੇ ਕਾਰੋਬਾਰੀ ਦਿਨ ਸਟਾਕ ਮਾਰਕੀਟ ਵਿੱਚ ਵਾਧਾ ਦੇਖਣ ਨੂੰ ਮਿਲਿਆ, ਪਰ ਕੁਝ ਮਿੰਟਾਂ ਵਿੱਚ ਹੀ ਪੂਰੀ ਤਸਵੀਰ ਬਦਲ ਗਈ। ਬਾਜ਼ਾਰ ਹਰੇ ਤੋਂ ਲਾਲ ਹੋ ਗਿਆ ਹੈ ਅਤੇ ਇਸ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਦੇਖੇ ਜਾ ਰਹੇ ਹਨ। ਬੰਬੇ ਸਟਾਕ ਐਕਸਚੇਂਜ (BSE) ਦਾ ਸੈਂਸੈਕਸ ਅਤੇ ਨੈਸ਼ਨਲ ਸਟਾਕ ਐਕਸਚੇਂਜ...