High Court ਨੇ BBMB ਮਾਮਲੇ ਵਿੱਚ ਹੁਕਮ ਵਾਪਸ ਲੈਣ ਲਈ ਪੰਜਾਬ ਦੀ ਪਟੀਸ਼ਨ ਕੀਤੀ ਰੱਦ

High Court ਨੇ BBMB ਮਾਮਲੇ ਵਿੱਚ ਹੁਕਮ ਵਾਪਸ ਲੈਣ ਲਈ ਪੰਜਾਬ ਦੀ ਪਟੀਸ਼ਨ ਕੀਤੀ ਰੱਦ

BBMB Case: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ “ਬੀਬੀਐਮਬੀ ਮਾਮਲੇ” ਵਿੱਚ 6 ਮਈ ਦੇ ਆਪਣੇ ਹੁਕਮ ਨੂੰ ਵਾਪਸ ਲੈਣ ਜਾਂ ਸੋਧਣ ਦੀ ਮੰਗ ਕਰਨ ਵਾਲੀ ਪੰਜਾਬ ਰਾਜ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਹੋਰ ਗੱਲਾਂ ਦੇ ਨਾਲ, ਅਦਾਲਤ ਨੇ ਹੁਕਮ ਵਿੱਚ ਰਾਜ ਨੂੰ 2 ਮਈ ਨੂੰ ਕੇਂਦਰੀ ਗ੍ਰਹਿ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ...