‘ਮੈਨੂੰ ਰਾਤ 2.30 ਵਜੇ ਅਸੀਮ ਮੁਨੀਰ ਦਾ ਫੋਨ ਆਇਆ…’, ਸ਼ਾਹਬਾਜ਼ ਸ਼ਰੀਫ ਨੇ ਖੁਦ ਦੱਸਿਆ ਕਿ ਆਪ੍ਰੇਸ਼ਨ ਸਿੰਦੂਰ ਵਿੱਚ ਕਿੱਥੇ ਹੋਇਆ ਨੁਕਸਾਨ

‘ਮੈਨੂੰ ਰਾਤ 2.30 ਵਜੇ ਅਸੀਮ ਮੁਨੀਰ ਦਾ ਫੋਨ ਆਇਆ…’, ਸ਼ਾਹਬਾਜ਼ ਸ਼ਰੀਫ ਨੇ ਖੁਦ ਦੱਸਿਆ ਕਿ ਆਪ੍ਰੇਸ਼ਨ ਸਿੰਦੂਰ ਵਿੱਚ ਕਿੱਥੇ ਹੋਇਆ ਨੁਕਸਾਨ

Operation Sindoor: ਆਪ੍ਰੇਸ਼ਨ ਸਿੰਦੂਰ ਤੋਂ ਬਾਅਦ 7 ਤੋਂ 11 ਮਈ ਦੇ ਵਿਚਕਾਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੀ ਸਥਿਤੀ ਪੈਦਾ ਹੋ ਗਈ। ਪਾਕਿਸਤਾਨ ਨੇ ਲਗਾਤਾਰ ਭਾਰਤ ‘ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ, ਜਿਸ ਦਾ ਭਾਰਤੀ ਫੌਜ ਨੇ ਵੀ ਢੁਕਵਾਂ ਜਵਾਬ ਦਿੱਤਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ...