ਸ਼੍ਰੇਅਸ ਅਈਅਰ ਆਈਪੀਐਲ 2025 ਦੇ ਫਾਈਨਲ ਵਿੱਚ ਪਹੁੰਚਦੇ ਹੀ ਕਿਸ ਖਿਡਾਰੀ ‘ਤੇ ਗੁੱਸੇ ਹੋਏ

ਸ਼੍ਰੇਅਸ ਅਈਅਰ ਆਈਪੀਐਲ 2025 ਦੇ ਫਾਈਨਲ ਵਿੱਚ ਪਹੁੰਚਦੇ ਹੀ ਕਿਸ ਖਿਡਾਰੀ ‘ਤੇ ਗੁੱਸੇ ਹੋਏ

Shreyas Iyer: ਪੰਜਾਬ ਕਿੰਗਜ਼ ਨੇ ਦੂਜੇ ਕੁਆਲੀਫਾਇਰ ਵਿੱਚ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਕਪਤਾਨ ਸ਼੍ਰੇਅਸ ਅਈਅਰ ਨੇ 87 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ, ਹਾਲਾਂਕਿ ਉਨ੍ਹਾਂ ਨੇ ਮੈਚ ਤੋਂ ਬਾਅਦ ਕੋਈ ਹਮਲਾਵਰਤਾ ਨਹੀਂ ਦਿਖਾਈ। ਪਰ ਅਈਅਰ ਆਪਣੇ ਹੀ ਸਾਥੀ ਸ਼ਸ਼ਾਂਕ ਸਿੰਘ ਨਾਲ ਇੰਨਾ...