Breaking News: ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ਵਿੱਚ ਦੇਹਾਂਤ, ‘ਕਾਂਟਾ ਲਗਾ’ ਗਾਣੇ ਨਾਲ ਹੋਈ ਸੀ ਮਸ਼ਹੂਰ

Breaking News: ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ਵਿੱਚ ਦੇਹਾਂਤ, ‘ਕਾਂਟਾ ਲਗਾ’ ਗਾਣੇ ਨਾਲ ਹੋਈ ਸੀ ਮਸ਼ਹੂਰ

Shefali Jariwala passes away:ਕਾਂਟਾ ਲਗਾ ਫੇਮ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ ਦੇਹਾਂਤ ਹੋ ਗਿਆ ਹੈ। ਉਹ 42 ਸਾਲ ਦੀ ਸੀ। ਸ਼ੱਕ ਹੈ ਕਿ ਸ਼ੇਫਾਲੀ ਜਰੀਵਾਲਾ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈ ਸਕਦਾ ਹੈ। ਸ਼ੇਫਾਲੀ ਜਰੀਵਾਲਾ ਨੂੰ ਬੇਲੇਵਿਊ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਹਸਪਤਾਲ ਪਹੁੰਚਦੇ ਹੀ ਉਨ੍ਹਾਂ ਨੂੰ...