Salman Khan ਦੇ ਕਰੀਬੀ ਨੂੰ ਡੂੰਘਾ ਸਦਮਾ, ਕਰੀਬੀ ਦੇ ਪਿਤਾ ਦਾ ਦੇਹਾਂਤ

Salman Khan ਦੇ ਕਰੀਬੀ ਨੂੰ ਡੂੰਘਾ ਸਦਮਾ, ਕਰੀਬੀ ਦੇ ਪਿਤਾ ਦਾ ਦੇਹਾਂਤ

Bollywood Sad News– ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ਸੁਰੱਖਿਆ ਦੇ ਮੁੱਖ ਇੰਚਾਰਜ ਰਹੇ ਸ਼ੇਰਾ ਦੇ ਘਰੋਂ ਦੁਖਦਾਈ ਖ਼ਬਰ ਆ ਰਹੀ ਹੈ। ਸ਼ੇਰਾ ਦੇ ਪਿਤਾ ਸੁੰਦਰ ਸਿੰਘ ਜੋੱਲੀ ਨੇ 88 ਸਾਲ ਦੀ ਉਮਰ ਵਿੱਚ ਅਖੀਰ ਸਾਹ ਲਿਆ। ਉਹ ਪਿਛਲੇ ਕੁਝ ਸਮੇਂ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ। ਅੰਤਿਮ ਯਾਤਰਾ ਅੱਜ ਸ਼ਾਮ 4 ਵਜੇ ਸ਼ੇਰਾ ਨੇ ਇੱਕ...